ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਮਿਤੀ 17 ਜੂਨ ਤੋਂ 22 ਜੂਨ ਤੱਕ ਕਾਲਜ ਵਿਖੇ 6 ਰੋਜ਼ਾ ਫ਼ਤਹਿ ਯੂਥ ਕੈਂਪ ਲਗਾਇਆ ਗਿਆ। ਜਿਸ ਵਿਚ ਵੱਡੀ ਗਿਣਤੀ ਵਿਚ ਬੱਚਿਆਂ ਨੇ ਹਿੱਸਾ ਲਿਆ