ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ 13 ਅਕਤੂਬਰ, 2024 ਮਾਝੇ ਖੇਤਰ, ਕੇਂਦਰ ਪਰਿੰਗੜੀ ਵਿਖੇ ਗੁਰਮਤਿ ਅਤੇ ਨਰੋਈ ਸਿਹਤ ਦੇ ਮੁਕਾਬਲੇ ਕਰਵਾਏ ਗਏ