27 ਅਕਤੂਬਰ 2024 ਨੂੰ ਹਰੇਕ ਸਾਲ ਵਾਂਗ ਹੀ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਗੁਰਦੁਆਰਾ ਚੁਬੱਚਾ ਸਾਹਿਬ ਸਰਹਾਲੀ ਕਲਾਂ, ਤਰਨ ਤਾਰਨ, ਵਿਖੇ ਪੰਜਾਬ ਪੱਧਰ ਦੇ ਗੁਰਮਤਿ ਅਤੇ ਨਰੋਈ ਸੇਹਤ ਮੁਕਾਬਲੇ ਕਰਵਾਏ ਗਏ।