ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੀ ਟੀਮ ਨੇ ਪਿੰਡ ਕਿਲਚੇ (ਫਿਰੋਜ਼ਪੁਰ) ਵਿਖੇ 15 ਸਤੰਬਰ 2025 ਨੂੰ ਮੈਡੀਕਲ ਕੈਂਪ ਲਗਾਇਆ ਜਿਸ ਵਿੱਚ ਪਿੰਡ ਵਾਸੀਆਂ ਨੂੰ ਮੁਫਤ ਦਵਾਈਆਂ ਦਿਤੀਆਂ ਗਈਆਂ ਅਤੇ ਉਨ੍ਹਾਂ ਦੇ ਜ਼ਖਮਾਂ ਦਾ ਇਲਾਜ ਕੀਤਾ ਗਿਆ। ਇਸ ਦੇ ਨਾਲ ਹੀ ਰਾਹਤ ਕੈਂਪ ਦੇ ਲਈ ਹੋਰ ਰਾਸ਼ਨ ਵੀ ਲਿਆਂਦਾ ਗਿਆ, ਜਿਸ ਨਾਲ ਲੰਗਰ ਦੀ ਸੇਵਾ ਪਹਿਲੇ ਨਾਲੋਂ ਵੀ ਹੋਰ ਵੱਧ ਕੇ ਕੀਤੀ ਜਾਵੇਗੀ। ਰਾਣਾ ਇੰਦਰਜੀਤ ਸਿੰਘ +91 98146 35655