ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ ਵੱਲੋਂ 24 ਅਪ੍ਰੈਲ, 2024 ਨੂੰ ਸਾਬਤ ਸੂਰਤ ਸਿੱਖ ਨੌਜਵਾਨਾਂ

ਦਾ ਕ੍ਰਿਕਟ ਮੈਚ ਦਾ ਮੁਕਾਬਲਾ ਜੀ.ਆਰ. ਡੀ. ਅਕੈਡਮੀ ਵਿੱਚ ਕਰਵਾਇਆ ਗਿਆ।