ਸਤਿਗੁਰੂ ਜੀ ਦੀ ਮਿਹਰ ਸਦਕਾ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਵਿਦਿਆਰਥੀਆਂ ਦੇ 28ਵੇਂ ਬੈਚ ਪੰਜਾਬ ਅਤੇ ਨਾਗਪੁਰ ਬੈਚ ਦੀ 23-02-2026 ਨੂੰ ਸਮਾਪਤੀ ਹੋਈ। 28ਵੇਂ ਬੈਚ ਦੀ ਸੰਪੂਰਨਤਾ ਦੇ ਸਬੰਧ ਵਿਚ ਗੁਰਮਤਿ ਸਮਾਗਮ ਕਰਵਾਇਆ ਗਿਆ ਜਿਸ ਵਿਚ ਗੁਰਮਤਿ ਗਿਆਨ ਟਰੱਸਟ ਅਤੇ ਸਮੂਹ ਅਧਿਆਪਕ, ਵਿਦਿਆਰਥੀਆਂ ਹਾਜਰ ਸਨ।