12 ਅਕਤੂਬਰ ਨੂੰ ਪਿੰਡ ਪਰਿੰਗੜੀ ਦੇ ਗੁਰਦੁਆਰਾ ਬਾਬਾ ਹਰਨਾਮ ਸਿੰਘ ਜੀ, ਜਿਲ੍ਹਾ ਤਰਨ ਤਾਰਨ ਵਿਖੇ ਮਾਝੇ ਦੇ ਸਾਰੇ ਕੇਂਦਰਾਂ ਦੇ ਮੁਕਾਬਲੇ ਕਰਵਾਏ ਗਏ।