Skip to content
ਗੁਰਮਤਿ ਗਿਆਨ ਮਿਸ਼ਨਰੀ ਕਾਲਜ
Gurmat Gian Missionary College
Donate
ਗੁਰਮਤਿ ਗਿਆਨ ਮਿਸ਼ਨਰੀ ਕਾਲਜ
(Home)
ਸਾਡੇ ਬਾਰੇ
(About Us)
ਪ੍ਰੋਜੈਕਟ
(Projects)
ਐਜੂ-ਏਡ
(Edu-Aid)
ਗ੍ਰੇਸ ਪਬਲਿਕ ਸਕੂਲ
(Grace Public School)
ਪ੍ਰਚਾਰ ਕੇਂਦਰ
(Prachar Kender)
ਗੁਰਮਤਿ ਟ੍ਰੇਨਿੰਗ ਕੈਂਪ
(Gurmat Training Camp)
ਗੁਰਮਤਿ ਵਿਰਸਾ
(Gurmat Virsa)
ਸਿੱਖ ਅਣਮੁੱਲੇ
(Sikh Anmulle)
ਸਿੱਖੀ ਲਹਿਰ
(Sikhi Lehar)
Our Activities
ਸੰਪਰਕ ਕਰੋ
(Contact Us)
ਗੁਰਮਤਿ ਗਿਆਨ ਮਿਸ਼ਨਰੀ ਕਾਲਜ
(Home)
ਸਾਡੇ ਬਾਰੇ
(About Us)
ਪ੍ਰੋਜੈਕਟ
(Projects)
ਐਜੂ-ਏਡ
(Edu-Aid)
ਗ੍ਰੇਸ ਪਬਲਿਕ ਸਕੂਲ
(Grace Public School)
ਪ੍ਰਚਾਰ ਕੇਂਦਰ
(Prachar Kender)
ਗੁਰਮਤਿ ਟ੍ਰੇਨਿੰਗ ਕੈਂਪ
(Gurmat Training Camp)
ਗੁਰਮਤਿ ਵਿਰਸਾ
(Gurmat Virsa)
ਸਿੱਖ ਅਣਮੁੱਲੇ
(Sikh Anmulle)
ਸਿੱਖੀ ਲਹਿਰ
(Sikhi Lehar)
Our Activities
ਸੰਪਰਕ ਕਰੋ
(Contact Us)
Facebook
Youtube
ਗੁਰਮਤਿ ਗਿਆਨ ਮਿਸ਼ਨਰੀ ਕਾਲਜ Gurmat Gian Missionary College
ਗੁਰਮਤਿ ਗਿਆਨ ਮਿਸ਼ਨਰੀ ਕਾਲਜ
(Home)
ਸਾਡੇ ਬਾਰੇ
(About Us)
ਪ੍ਰੋਜੈਕਟ
(Projects)
ਐਜੂ-ਏਡ
(Edu-Aid)
ਗ੍ਰੇਸ ਪਬਲਿਕ ਸਕੂਲ
(Grace Public School)
ਪ੍ਰਚਾਰ ਕੇਂਦਰ
(Prachar Kender)
ਗੁਰਮਤਿ ਟ੍ਰੇਨਿੰਗ ਕੈਂਪ
(Gurmat Training Camp)
ਗੁਰਮਤਿ ਵਿਰਸਾ
(Gurmat Virsa)
ਸਿੱਖ ਅਣਮੁੱਲੇ
(Sikh Anmulle)
ਸਿੱਖੀ ਲਹਿਰ
(Sikhi Lehar)
Our Activities
ਸੰਪਰਕ ਕਰੋ
(Contact Us)
ਗੁਰਮਤਿ ਗਿਆਨ ਮਿਸ਼ਨਰੀ ਕਾਲਜ
(Home)
ਸਾਡੇ ਬਾਰੇ
(About Us)
ਪ੍ਰੋਜੈਕਟ
(Projects)
ਐਜੂ-ਏਡ
(Edu-Aid)
ਗ੍ਰੇਸ ਪਬਲਿਕ ਸਕੂਲ
(Grace Public School)
ਪ੍ਰਚਾਰ ਕੇਂਦਰ
(Prachar Kender)
ਗੁਰਮਤਿ ਟ੍ਰੇਨਿੰਗ ਕੈਂਪ
(Gurmat Training Camp)
ਗੁਰਮਤਿ ਵਿਰਸਾ
(Gurmat Virsa)
ਸਿੱਖ ਅਣਮੁੱਲੇ
(Sikh Anmulle)
ਸਿੱਖੀ ਲਹਿਰ
(Sikhi Lehar)
Our Activities
ਸੰਪਰਕ ਕਰੋ
(Contact Us)
ਗੁਰਮਤਿ ਗਿਆਨ ਮਿਸ਼ਨਰੀ ਕਾਲਜ
Gurmat Gian Missionary College
ਗੁਰਮਤਿ ਗਿਆਨ ਮਿਸ਼ਨਰੀ ਕਾਲਜ
(Home)
ਸਾਡੇ ਬਾਰੇ
(About Us)
ਪ੍ਰੋਜੈਕਟ
(Projects)
ਐਜੂ-ਏਡ
(Edu-Aid)
ਗ੍ਰੇਸ ਪਬਲਿਕ ਸਕੂਲ
(Grace Public School)
ਪ੍ਰਚਾਰ ਕੇਂਦਰ
(Prachar Kender)
ਗੁਰਮਤਿ ਟ੍ਰੇਨਿੰਗ ਕੈਂਪ
(Gurmat Training Camp)
ਗੁਰਮਤਿ ਵਿਰਸਾ
(Gurmat Virsa)
ਸਿੱਖ ਅਣਮੁੱਲੇ
(Sikh Anmulle)
ਸਿੱਖੀ ਲਹਿਰ
(Sikhi Lehar)
Our Activities
ਸੰਪਰਕ ਕਰੋ
(Contact Us)
ਗੁਰਮਤਿ ਗਿਆਨ ਮਿਸ਼ਨਰੀ ਕਾਲਜ
(Home)
ਸਾਡੇ ਬਾਰੇ
(About Us)
ਪ੍ਰੋਜੈਕਟ
(Projects)
ਐਜੂ-ਏਡ
(Edu-Aid)
ਗ੍ਰੇਸ ਪਬਲਿਕ ਸਕੂਲ
(Grace Public School)
ਪ੍ਰਚਾਰ ਕੇਂਦਰ
(Prachar Kender)
ਗੁਰਮਤਿ ਟ੍ਰੇਨਿੰਗ ਕੈਂਪ
(Gurmat Training Camp)
ਗੁਰਮਤਿ ਵਿਰਸਾ
(Gurmat Virsa)
ਸਿੱਖ ਅਣਮੁੱਲੇ
(Sikh Anmulle)
ਸਿੱਖੀ ਲਹਿਰ
(Sikhi Lehar)
Our Activities
ਸੰਪਰਕ ਕਰੋ
(Contact Us)
ਸਿੱਖ ਮਿਸ਼ਨਰੀ ਸੰਸਥਾਵਾਂ ਇਕ ਮੰਚ ‘ਤੇ: ਪੰਥਕ ਏਕਤਾ ‘ਤੇ ਜ਼ੋਰ ਮਿਤੀ 8 ਅਪ੍ਰੈਲ 2026, ਦਿਨ ਬੁੱਧਵਾਰ ਨੂੰ ਸਾਰੇ ਸਿੱਖ ਮਿਸ਼ਨਰੀ ਕਾਲਜਾਂ ਦੀ ਇੱਕ ਮਹੱਤਵਪੂਰਨ ਸਾਂਝੀ ਵਿਚਾਰ ਗੋਸ਼ਟੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਹਵੇਲੀ ਖੁਰਦ ਰੋਪੜ ਵਿਖੇ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਦੇ ਪ੍ਰਬੰਧ ਹੇਠ ਆਯੋਜਿਤ ਕੀਤੀ ਗਈ, ਜਿਸ ਵਿੱਚ ਵੱਖ-ਵੱਖ ਮਿਸ਼ਨਰੀ ਕਾਲਜਾਂ ਨਾਲ ਸੰਬੰਧਿਤ ਵਿਦਵਾਨਾਂ ਅਤੇ ਪ੍ਰਚਾਰਕਾਂ ਨੇ ਹਾਜ਼ਰੀ ਭਰੀ। ਸਮਾਗਮ ਦੀ ਅਰੰਭਤਾ ਵੇਲੇ ਵੀਰ ਕਰਨਵੀਰ ਸਿੰਘ ਦੇ ਜਥੇ ਵੱਲੋਂ ਸ਼ਬਦ ਕੀਰਤਨ ਗਾਇਨ ਕਰਕੇ ਆਰੰਭਤਾ ਕੀਤੀ ਗਈ। ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਦੇ ਡਾਇਰੈਕਟਰ ਗਿਆਨੀ ਬਲਜੀਤ ਸਿੰਘ ਜੀ ਨੇ ਆਏ ਹੋਏ ਮਿਸ਼ਨਰੀ ਸਾਥੀਆਂ ਨੂੰ ਜੀ ਆਇਆਂ ਆਖਦਿਆਂ ਸਮਾਗਮ ਦੀ ਸ਼ੁਰੂਆਤ ਕੀਤੀ ਅਤੇ ਇਸ ਗੋਸ਼ਟੀ ਦੀ ਮਹੱਤਤਾ ‘ਤੇ ਚਾਨਣ ਪਾਇਆ। ਇਸ ਦੌਰਾਨ ਗਿਆਨੀ ਅਵਤਾਰ ਸਿੰਘ ਜੀ ਨੇ “ਗੁਰਬਾਣੀ ਵਿੱਚ ਆਵਾਗਵਨ ਦਾ ਸੰਕਲਪ” ਵਿਸ਼ੇ ‘ਤੇ ਵਿਚਾਰ ਪ੍ਰਗਟ ਕਰਦਿਆਂ ਦੱਸਿਆ ਕਿ ਗੁਰਮਤਿ ਦਾ ਸਿਧਾਂਤ ਹੋਰਾਂ ਨਾਲੋਂ ਨਵੇਕਲਾ ਅਤੇ ਵਿਲੱਖਣ ਹੈ। ਇਸ ਤੋਂ ਬਾਅਦ ਸਿੱਖ ਮਿਸ਼ਨਰੀ ਕਾਲਜ ਦੇ ਭਾਈ ਹਰਦੀਪ ਸਿੰਘ ਜੀ ਰਾਮ ਦੀਵਾਲੀ ਨੇ “ਪੰਥਕ ਜੀਵਨ ਅਤੇ ਪੰਥਕ ਏਕਤਾ ਦੇ ਮੂਲ ਤੱਤ” ਵਿਸ਼ੇ ‘ਤੇ ਵਿਚਾਰ ਸਾਂਝੇ ਕਰਦਿਆਂ ਪੰਥ ਵਿੱਚ ਏਕਤਾ ਅਤੇ ਇਕਸਾਰਤਾ ਲਿਆਉਣ ਦੀ ਲੋੜ ‘ਤੇ ਜ਼ੋਰ ਦਿੱਤਾ। ਦੂਜੇ ਸੈਸ਼ਨ ਦੌਰਾਨ ਗੁਰਬਚਨ ਸਿੰਘ ਜੀ ਪੰਨਵਾਂ ਨੇ “ਵਿਦਿਆਰਥੀ ਜੀਵਨ ਵਿੱਚ ਨੈਤਿਕ ਅਤੇ ਸਦਾਚਾਰਕ ਕੀਮਤਾਂ ਦੀ ਸੋਝੀ ਅਤੇ ਮਹੱਤਤਾ” ਬਾਰੇ ਦੱਸਦਿਆਂ ਕਿਹਾ ਕਿ ਰਾਗੀ, ਢਾਡੀ, ਕਵੀਸ਼ਰ ਅਤੇ ਕਥਾਵਾਚਕ ਵਰਗੇ ਪ੍ਰਚਾਰਕਾਂ ਨੂੰ ਆਪਣੇ ਨੈਤਿਕ ਕਦਰਾਂ ਕੀਮਤਾਂ ‘ਤੇ ਪੱਕਾ ਹੋਣਾ ਚਾਹੀਦਾ ਹੈ। ਇਸ ਮੌਕੇ ਸਰਬਜੀਤ ਸਿੰਘ ਜੀ ਸੈਕਰਾਮੈਂਟੋ ਨੇ “ਮੂਲ ਨਾਨਕਸ਼ਾਹੀ ਕੈਲੰਡਰ ਦੀ ਮਹੱਤਤਾ” ‘ਤੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਿੱਖ ਪੰਥ ਦੀ ਵਿਲੱਖਣ ਪਛਾਣ ਲਈ ਨਾਨਕਸ਼ਾਹੀ ਕੈਲੰਡਰ ਬਹੁਤ ਜ਼ਰੂਰੀ ਹੈ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਗਿਆਨੀ ਕੇਵਲ ਸਿੰਘ ਜੀ ਨੇ ਹਾਜ਼ਰੀ ਭਰੀ, ਜਦਕਿ ਸਮਾਗਮ ਦਾ ਸੁਚੱਜਾ ਸੰਚਾਲਨ ਵੀਰ ਅਮਰਜੀਤ ਸਿੰਘ ਜੀ ਵੱਲੋਂ ਕੀਤਾ ਗਿਆ। ਸਮੂਹ ਗੋਸ਼ਟੀ ਦੌਰਾਨ ਗੁਰਬਾਣੀ ਦੇ ਸਿਧਾਂਤਾਂ, ਪੰਥਕ ਏਕਤਾ, ਨੈਤਿਕ ਮੁੱਲਾਂ ਅਤੇ ਸਿੱਖ ਪਛਾਣ ਨਾਲ ਸੰਬੰਧਿਤ ਵਿਸ਼ਿਆਂ ‘ਤੇ ਗੰਭੀਰ ਅਤੇ ਲਾਹੇਵੰਦ ਵਿਚਾਰ ਵਟਾਂਦਰਾ ਕੀਤਾ ਗਿਆ।