ਗੁਰਮਤਿ ਗਿਆਨ ਮਿਸ਼ਨਰੀ ਕਾਲਜ Gurmat Gian Missionary College

ਮਿਸ਼ਨਰੀ ਕਾਲਜਾਂ ਦੀ ਸਹਿਮਤੀ ਦੁਆਰਾ, ਵਿਆਕਰਨ, ਵਿਸ਼ਰਾਮ ਅਤੇ ਉਚਾਰਨ ਨੂੰ ਮੁੱਖ ਰੱਖਦੇ ਹੋਏ ਜੋ ਫਰਕ ਸਨ, ਉਸਦੀ ਇਕਸਾਰਤਾ ਕਰਦੇ ਹੋਏ ਇਹ ਨਿਤਨੇਮ ਗੁਟਕਾ ਤਿਆਰ ਕਰਕੇ ਸੰਗਤ ਲਈ ਤਿਆਰ ਕੀਤਾ ਗਿਆ ਹੈ ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਲਈ ਸੰਗਤਾਂ ਇਸ ਗੁਟਕੇ ਨੂੰ ਕਾਲਜ ਤੋਂ ਪਾ੍ਪਤ ਕਰ ਸਕਦੀਆਂ ਹਨ