ਗੁਰਮਤਿ ਗਿਆਨ ਮਿਸ਼ਨਰੀ ਕਾਲਜ Gurmat Gian Missionary College

ਗੁਰਮਤਿ ਗਿਆਨ ਮਿਸ਼ਨਰੀ ਕਾਲਜ ਵਿੱਚ ਹਰ ਬੁੱਧਵਾਰ 12 ਤੋਂ 2 ਵਜੇ ਸਤਿਕਾਰਯੋਗ ਸੀਨੀਅਰ ਨਾਗਰਿਕਾਂ ਦੀ ਇੱਕਤਰਤਾ ਹੁੰਦੀ ਹੈ, ਜਿਸ ਵਿੱਚ ਉਹਨਾਂ ਨਾਲ ਗੁਰਮਤਿ ਤੋਂ ਇਲਾਵਾ ਅਜੋਕੇ ਹਾਲਾਤਾਂ ਉਤੇ ਗੱਲਬਾਤ ਕੀਤੀ ਜਾਂਦੀ ਹੈ।