ਗੁਰਮਤਿ ਗਿਆਨ ਮਿਸ਼ਨਰੀ ਕਾਲਜ Gurmat Gian Missionary College

ਸਿੱਖ ਪ੍ਰੀਮੀਅਰ ਲੀਗ-੨੦੨੩
ਗੁਰਮਤਿ ਗਿਆਨ ਮਿਸ਼ਨਰੀ ਕਾਲਜ ਵਲੋਂ ਜੀ. ਆਰ. ਡੀ. ਅਕੈਡਮੀ ਵਿੱਚ ਪਹਿਲੀ ਵਾਰੀ ਸਾਬਤ ਸੂਰਤ ਸਿੱਖ ਨੌਜਵਾਨਾਂ ਦਾ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ