ਗੁਰਮਤਿ ਗਿਆਨ ਮਿਸ਼ਨਰੀ ਕਾਲਜ
Gurmat Gian Missionary College

ਪੰਥਕ ਤਾਲਮੇਲ ਸੰਗਠਨ ਦੀ ਅਗਵਾਈ ਵਿੱਚ ਸਿੰਘ ਸਭਾ ਲਹਿਰ ਸਥਾਪਨਾ ਦਿਹਾੜੇ ਨੂੰ ਸਮਰਪਿਤ, ਵਿਦਿਅਕ ਵਰਤਮਾਨ ਤੇ ਭਵਿੱਖ ਪ੍ਰਤੀ ਸਿੱਖ ਨਜ਼ਰੀਏ ਦੇ ਸੰਦਰਭ ਵਿੱਚ ਸਥਾਨ ਗੁਰਮਤ ਗਿਆਨ ਮਿਸ਼ਨ ਕਾਲਜ, ਲੁਧਿਆਣਾ ਵਿੱਚ ਸਿੱਖ ਸੰਸਥਾਵਾਂ ਅਤੇ ਸਿੱਖ ਸ਼ਖ਼ਸੀਅਤਾਂ ਨੇ ਰਲ ਕੇ ਆਪਣੇ ਵਿਚਾਰ ਵਟਾਂਦਰੇ ਕੀਤੇ